Thursday, September 7, 2017

ਪਿੰਡ ਲੇਲੇਵਾਲਾ ਦੀ ਇੱਕ ਔਰਤ ਦੀ ਕੈਂਸਰ ਨਾਲ ਮੌਤ

ਤਲਵੰਡੀ ਸਾਬੋ, 7 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਮਾਲਵੇ ਦੇ ਤਲਵੰਡੀ ਸਾਬੋ ਇਲਾਕੇ ਵਿੱਚ ਇੱਕ ਵਾਰ ਫਿਰ ਕੈਂਸਰ ਦੀ ਬਿਮਾਰੀ ਆਪਣੇ ਪੈਰ ਪਸਾਰ ਰਹੀ ਹੈ, ਜਿਸ ਦੇ ਚਲਦੇ ਅੱਜ ਪਿੰਡ ਲੇਲੇਵਾਲਾ ਦੀ ਵਿਧਾਵਾ ਔਰਤ ਦੀ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ ਜੋ ਕਿ ਆਪਣੇ ਪਿੱਛੇ ਇੱਕਲੌਤੀ ਬੇਟੀ ਛੱਡ ਗਈ ਹੈ।\r\nਮਿਲੀ ਜਾਣਕਾਰੀ ਅਨੁਸਾਰ ਪਿੰਡ ਲੇਲੇਵਾਲਾ ਦੀ ਸੁ

Read Full Story: http://www.punjabinfoline.com/story/28126