Tuesday, September 19, 2017

ਇੰਡੀਅਨ ਕੌਟਨ ਐਸੋਸੀਏਸ਼ਨ ਅਤੇ ਮੌਨਸੈਂਟੋ ਬੌਲਗਾਰਡ ਵੱਲੋਂ ਨਰਮੇ ਦੀ ਫਸਲ 'ਤੇ ਰਸ ਚੂਸਕ ਕੀੜਿਆਂ ਦੇ ਹਮਲੇ ਸਬੰਧੀ ਦਿੱਤੀ ਜਾਣਕਾਰੀ

ਤਲਵੰਡੀ ਸਾਬੋ, 19 ਸਤੰਬਰ (ਗਰਜੰਟ ਸਿੰਘ ਨਥੇਹਾ)- ਨਰਮੇ ਦੀ ਫਸਲ ਦੀ ਉਪਜ ਵਧਾਉਣ ਅਤੇ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲੀ ਦੇ ਰਸਤੇ \'ਤੇ ਤੋਰਨ ਲਈ ਜਿੱਥੇ ਵੱਖ-ਵੱਖ ਕੰਪਨੀਆਂ ਵੱਲੋਂ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਇੰਡੀਅਨ ਕੌਟਨ ਐਸੋਸੀਏਸ਼ਨ ਲਿਮਟਿਡ (ਆਈ. ਸੀ. ਈ. ਐੱਲ) ਵੱਲੋਂ ਖੇਤਰ ਦੇ ਤਿੰਨ ਪਿੰਡਾਂ ਨੂੰ \'ਪ੍ਰੋਜੈਕਟ ਸੰਕਲਪ\' ਦੇ ਅਧੀਨ ਗੋਦ ਲੈ ਕੇ ਉੱਥੋਂ ਦੇ ਕਿਸਾਨਾਂ ਨੂੰ ਨਰ�

Read Full Story: http://www.punjabinfoline.com/story/28220