Monday, September 4, 2017

ਇੱਕ ਹੋਰ ਮਨੁੱਖੀ ਜਿੰਦਗੀ ਚੜ੍ਹੀ ਕੈਂਸਰ ਦੀ ਭੇਂਟ, ਬੇਟੀ ਦੀ ਸ਼ਾਦੀ ਤੋਂ ਦੋ ਦਿਨ ਪਹਿਲਾਂ ਉੱਠੀ ਮਾਂ ਦੀ ਅਰਥੀ

ਤਲਵੰਡੀ ਸਾਬੋ, 4 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਮਾਲਵੇ ਦੇ ਇਸ ਖਿੱਤੇ ਵਿੱਚ ਉਕਤ ਨਾ ਮੁਰਾਦ ਬਿਮਾਰੀ ਨੇ ਕਈ ਕੀਮਤੀ ਜਿੰਦਗੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸੇ ਕੜੀ ਵਿੱਚ ਬੀਤੇ ਦਿਨ ਇੱਕ ਹੋਰ ਮਨੁੱਖੀ ਜਿੰਦਗੀ ਉਕਤ ਬਿਮਾਰੀ ਦੀ ਭੇਂਟ ਚੜ ਗਈ। ਮਿਲੀ ਜਾਣਕਾਰੀ ਅਨੁਸਾਰ ਵਾਰਡ ਨੰ: 2 ਦੀ ਹਰਵਿੰਦਰ ਕੌਰ (43) ਬੀਤੇ ਸਮੇਂ ਤੋਂ ਇਸ ਨਾਮੁਰਾਦ ਬਿਮਾਰੀ

Read Full Story: http://www.punjabinfoline.com/story/28095