Monday, September 11, 2017

ਤਲਵੰਡੀ ਸਾਬੋ ਵਿਖੇ ਹੋਈ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਸ਼ੁਰੂਆਤ, ਜੇਤੂ ਖਿਡਾਰੀਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ

ਤਲਵੰਡੀ ਸਾਬੋ, 11 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਗਰਮ ਰੁੱਤ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੀ ਪਹਿਲੇ ਦਿਨ ਦੀ ਸ਼ੁਰੂਆਤ ਅੱਜ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਹੋਈ ਜਿੰਨ੍ਹਾਂ ਦੀ ਰਸਮੀ ਤੌਰ ਸ਼ੁਰੂਆਤ ਸ੍ਰੀ ਅਜੈ ਕੁਮਾਰ ਅਕਾਊਂਟੈਂਟ ਬੀ ਪੀ ਈ ਓ ਦਫਤਰ ਤਲਵੰਡੀ ਸਾਬੋ ਦੁਆਰਾ ਰੀਬਨ ਕੱਟ ਕੇ ਕੀਤੀ ਗਈ।\r\nਬਲਾਕ ਤਲਵੰਡੀ ਸਾਬੋ ਦੇ ਵੱ�

Read Full Story: http://www.punjabinfoline.com/story/28151