Saturday, September 16, 2017

ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਭਵਾਨੀਗੜ ਦਾ ਇਜਲਾਸ ਹੋਇਆ

ਭਵਾਨੀਗੜ 16 ਸਤੰਬਰ{ ਗੁਰਵਿੰਦਰ ਰੋਮੀ ਭਵਾਨੀਗੜ } -ਅੱਜ ਇਥੇ ਅਨਾਜ ਮੰਡੀ ਵਿਖੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਤਹਿਸੀਲ ਭਵਾਨੀਗੜ -ਸੰਗਰੂਰ ਦਾ ਇਜਲਾਸ ਕਰਮ ਸਿੰਘ ਉੱਪਲੀ ਅਤੇ ਜਗਰੂਪ ਸਿੰਘ ਰਾਏ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਇਆ \r\n ਇਜਲਾਸ ਦੇ ਉਦਘਾਟਨੀ ਭਾਸਣ ਵਿੱਚ ਜਥੇਬੰਦੀ ਦੇ ਕੇਂਦਰੀ ਕਮੇਟੀ ਮੈਂਬਰ ਕਾ ਭੂਪ ਚੰਦ ਚੰਨੋ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੇ ਤਿੰਨ ਸ�

Read Full Story: http://www.punjabinfoline.com/story/28196