Monday, September 18, 2017

ਦਰਬਾਰਾ ਸਿੰਘ ਬਾਗ਼ੀ ਨੇ ਆਪਣੀਆਂ ਕਵਿਤਾਵਾਂ ਦੀ ਛਹਿਬਰ ਲਾਈ- ਹਰਚੰਦਪੁਰੀ

ਧੂਰੀ,18 ਸਤੰਬਰ (ਮਹੇਸ਼ ਜਿੰਦਲ) ਸਾਹਿੱਤ ਸਭਾ ਧੂਰੀ (ਰਜਿ:) ਵੱਲੋਂ ਸਥਾਨਕ ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਉੱਘੇ ਸਮਾਜ ਸੇਵੀ, ਟਰੇਡ ਯੂਨੀਅਨ ਆਗੂ ਅਤੇ ਲੋਕ ਪੱਖੀ ਨੇਤਾ ਸ੍ਰ: ਰਣ ਸਿੰਘ ਐਮ.ਸੀ. ਦੀ ਯਾਦ ਵਿੱਚ ਸਾਹਿੱਤਕ ਸਮਾਗਮ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਸ੍ਰੀ ਪਵਨ ਹਰਚੰਦਪੁਰੀ, ਸੁਰਿੰਦਰ ਸਿੰਘ ਰਾਜਪੂਤ, ਗੁਲਜ਼ਾਰ ਸਿੰਘ ਸ਼ੌਕੀ ਅਤੇ ਦਰਬਾਰਾ ਸਿੰਘ ਬਾਗੀ ਨੇ ਕੀਤੀ। ਸਭ

Read Full Story: http://www.punjabinfoline.com/story/28211