Thursday, September 14, 2017

ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਕਹਿ ਕੇ ਬਦਨਾਮ ਕੀਤਾ-ਗਰਗ

ਸੰਗਰੂਰ,13 ਸਤੰਬਰ (ਸਪਨਾ ਰਾਣੀ) ਕੈਪਟਨ ਸਰਕਾਰ ਨੇ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਕਹਿ ਕੇ ਬਦਨਾਮ ਕੀਤਾ | ਇਹ ਵਿਚਾਰ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਹੁਣ ਪੀ.ਜੀ.ਆਈ ਦੀ ਰਿਪੋਰਟ ਵਿੱਚ ਉੱਥੋਂ ਦੇ ਡਾਕਟਰਾਂ ਵੱਲੋਂ 14 ਤੋਂ 60 ਸਾਲ ਤੱਕ ਦੇ ਪੰਜਾਬੀਆਂ ਦੀ ਜਾਰੀ ਕੀਤੀ ਰਿਪੋਰਟ ਵਿੱਚ 2 ਲੱਖ 80 ਹਜ਼ਾਰ ਲੋਕਾਂ ਨੂੰ ਨਸ�

Read Full Story: http://www.punjabinfoline.com/story/28176