Thursday, September 14, 2017

ਕਲੱਬ ਵੱਲੋਂ ਕੈਂਸਰ ਪੀੜਿਤ ਔਰਤ ਦੀ ਕੀਤੀ ਮੱਦਦ, ਕੈਂਸਰ ਪੀੜਿਤ ਔਰਤ ਦੀ ਮੱਦਦ ਲਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ

ਤਲਵੰਡੀ ਸਾਬੋ, 14 ਸਤੰਬਰ (ਗੁਰਜੰਟ ਸਿੰਘ ਨਥੇਹਾ)- ਹਲਕਾ ਤਲਵੰਡੀ ਸਾਬੋ ਦੇ ਨਜਦੀਕੀ ਪਿੰਡ ਬੰਗੇਹਰ ਮੁਹੱਬਤ ਦੀ ਔਰਤ ਜਸਵਿੰਦਰ ਕੌਰ ਜੋ ਕਿ ਪਿਛਲੇ ਪੰਜ ਸਾਲ ਤੋਂ ਬਲੱਡ ਕੈਂਸਰ ਦੇ ਰੋਗ ਨਾਲ ਪੀੜਿਤ ਜਿੰਦਗੀ ਅਤੇ ਮੌਤ ਵਿਚਾਲੇ ਸੰਘਰਸ਼ ਕਰ ਰਹੀ ਹੈ। ਇਸ ਪੀੜਿਤ ਔਰਤ ਦੇ ਇਲਾਜ਼ ਲਈ ਬੀਤੇ ਦਿਨੀਂ ਸਮਾਜ ਸੇਵੀ ਜਸਵੀਰ ਸਿੱਧੂ ਬੁਰਜ ਸੇਮਾ ਵੱਲੋਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਤੋਂ ਮੰਗ ਕੀ�

Read Full Story: http://www.punjabinfoline.com/story/28178