Monday, September 4, 2017

ਡੇਰਾ ਸੱਚਾ ਸੌਦਾ ਵਿਵਾਦ 'ਤੇ ਬੋਲੇ ਭਗਵੰਤ ਮਾਨ

ਸੰਗਰੂਰ,04 ਸਤਬੰਰ (ਸਪਨਾ ਰਾਣੀ) ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਡੇਰਾ ਵਿਵਾਦ \'ਤੇ ਬੋਲਦੇ ਹੋਏ ਵੱਡਾ ਬਿਆਨ ਦਿੱਤਾ ਹੈ। ਸੰਗਰੂਰ \'ਚ ਪੱਤਰਾਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਧਰਮ ਅਤੇ ਸਿਆਸਤ ਦਾ ਕੋਈ ਮੇਲ ਨਹੀਂ ਹੈ, ਅਸੀਂ ਧਰਮ ਦੀ ਸਿਆਸਤ ਨਹੀਂ ਕਰਦੇ ਸਾਡੀ ਪਾਰਟੀ ਸੈਕੂਲਰ ਪਾਰਟੀ ਹੈ ਜਿਸ ਤਰ੍ਹਾਂ ਦਾ ਫਿਰਕੂ ਮਾਹੌਲ ਦੇਸ਼ ਭਰ ਵਿਚ ਪੈਦਾ ਕੀਤ�

Read Full Story: http://www.punjabinfoline.com/story/28089