ਤਲਵੰਡੀ ਸਾਬੋ, 6 ਸਤੰਬਰ (ਦਵਿੰਦਰ ਸਿੰਘ ਡੀ ਸੀ)- ਪਿਤਾ ਵੱਲੋਂ ਆਪਣੇ ਹੀ ਪੁੱਤਰ ਨੂੰ ਘਰੇਲੂ ਜਾਇਦਾਦ ਵਿੱਚੋਂ ਹਿੱਸਾ ਮੰਗਣ \'ਤੇ ਪੈਦਾ ਝਗੜੇ ਦੌਰਾਨ ਕੁੱਟ ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।\r\nਸਿਵਲ ਹਸਪਤਾਲ ਤਲਵੰਡੀ ਸਾਬੋ ਵਿਖੇ ਜੇਰੇ ਇਲਾਜ ਦਾਖਿਲ ਇਸ ਮਾਮਲੇ ਦੀ ਪੀੜਿਤਾ ਵੀਰਪਾਲ ਕੌਰ ਅਤੇ ਉਸਦੇ ਪਤੀ ਸੁਰਜੀਤ ਸਿੰਘ ਵਾਸੀ ਪਿੰਡ ਭਾਈ ਬਖਤੌਰ ਨੇ ਪ੍ਰੈਸ ਨੂੰ ਹਲਫੀਆ ਬਿਆਨ ਦੀ ਕਾਪ�