Tuesday, September 19, 2017

ਖੇਤਾਂ 'ਚੋਂ ਲੰਘਦੀਆਂ ਨੀਵੀਆਂ ਟਿਊਬਵੈੱਲ ਕੁਨੈਕਸ਼ਨ ਵਾਲੀਆਂ ਤਾਰਾਂ ਹਾਦਸੇ ਨੂੰ ਦੇ ਰਹੀਆਂ ਹਨ ਸੱਦਾ, ਕਲੱਬ ਅਹੁਦੇਦਾਰਾਂ ਕਿਹਾ ਨਹੀਂ ਸੁਣ ਰਿਹਾ ਵਿਭਾਗ, ਜਲਦੀ ਹੀ ਕਰ ਰਹੇ ਹਾਂ ਪ੍ਰਬੰਧ-ਐੱਸ. ਡੀ. ਓ

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਨੇੜਲੇ ਪਿੰਡ ਜਗਾ ਰਾਮ ਤੀਰਥ ਦੇ ਖੇਤਾਂ ਵਿੱਚ ਟਿਊਬਵੈੱਲਾਂ ਦੇ ਕੁਨੈਕਸ਼ਨਾਂ ਲਈ ਬੀਤੇ ਸਮੇਂ ਵਿੱਚ ਪਾਈ ਗਈ ਬਿਜਲੀ ਸਪਲਾਈ ਦੀ ਲਾਈਨ ਦੇ ਹੁਣ ਢਿੱਲੀ ਹੋ ਜਾਣ ਨਾਲ ਬਿਲਕੁਲ ਨੀਵੀਆਂ ਹੋ ਚੁੱਕੀਆਂ ਤਾਰਾਂ ਕਿਸੇ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ ਪ੍ਰੰਤੂ ਉਕਤ ਖੇਤਾਂ ਦੇ ਨੇੜੇ-ਤੇੜੇ ਰਹਿੰਦੇ ਲੋਕਾਂ ਅਤੇ ਪਿੰਡ ਦੇ ਯੂਥ ਕਲੱਬ ਦੇ

Read Full Story: http://www.punjabinfoline.com/story/28222