Saturday, September 23, 2017

ਸ਼ੋੱਕ ਸਮਾਚਾਰ

ਧੂਰੀ,23 ਸਤੰਬਰ (ਮਹੇਸ਼ ਜਿੰਦਲ) ਧੂਰੀ ਦੇ ਨਜ਼ਦੀਕ ਪਿੰਡ ਧੂਰੇ ਦੇ ਰੇਹੀਣ ਵਾਲੇ ਕੁਲਦੀਪ ਸਿੰਘ ਉਗੇ ਕਾਂਗਰਸੀ ਨੇਤਾ ਦੀ ਮਾਤਾ ਸਰੂਪ ਕੌਰ ਪਤਨੀ ਉਤਮ ਸਿੰਘ ਦਾ 16 ਸਿਤੰਬਰ ਨੂੰ ਅਚਾਨਕ ਮੌਤ ਹੋ ਸੀ ਜਿਸ ਦੇ ਨਮਿਤ ਰਖੇ ਅਖੰਡ ਪਾਠ ਦਾ ਭੋਗ 24 ਤਾਰੀਖ ਦਿਨ ਐਤਵਾਰ ਨੂੰ ਧੂਰੇ ਪਿੰਡ ਵਿਖੇ ਗੁਰਦਵਾਰਾ ਸਾਹਿਬ ਚ 1ਵਜੇ ਪਵੇਗਾ

Read Full Story: http://www.punjabinfoline.com/story/28235