Monday, September 4, 2017

ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ

ਸੰਗਰੂਰ,04 ਸਤੰਬਰ (ਸਪਨਾ ਰਾਣੀ) ਆਖ਼ਰਕਾਰ ਸਾਡੇ ਪੁੱਤਰ ਨੂੰ ਹੁਣ ਇਨਸਾਫ਼ ਮਿਲਿਆ ਹੈ, ਸਾਡਾ ਰੋਮ ਰੋਮ ਉਸ ਜੱਜ ਦਾ ਰਿਣੀ ਹੈ ਜਿਸ ਨੇ ਡੇਰਾ ਸਿਰਸਾ ਮੁਖੀ ਨੂੰ ਸਜ਼ਾ ਦਿੱਤੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਨ 2007 ਵਿੱਚ ਸਿੱਖ ਕਾਰਕੁੰਨਾਂ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਸੁਨਾਮ ਵਿਚ ਹੋਏ ਆਪਸੀ ਹਿੰਸਕ ਝਗੜੇ ਦੌਰਾਨ ਸ਼ਹੀਦ ਹੋਏ ਭਾਈ ਕਮਲਜੀਤ ਸਿੰਘ ਦੇ ਮਾਤਾ ਮਲਕੀਤ ਕੌਰ ਅਤੇ ਪਿਤਾ ਬੰਤ ਸ

Read Full Story: http://www.punjabinfoline.com/story/28093