Tuesday, September 12, 2017

ਸ਼ਹੀਦ ਜੱਗਾ ਸਿੰਘ ਪਾਰਕ 'ਚ ਲਾਏ ਨਸ਼ਾ ਵਿਰੋਧੀ ਮੰਚ ਨੇ ਪੌਦੇ

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬਲਾਕ ਤਲਵੰਡੀ ਸਾਬੋ ਅੰਦਰ ਸਮਾਜ ਸੇਵਾ ਦੇ ਕੰਮਾਂ ਨੂੰ ਲੈ ਕੇ ਚਲਾਈ ਜਾ ਰਹੇ ਸ਼ਹੀਦ ਭਗਤ ਸਿੰਘ ਨਸਾ ਵਿਰੋਧੀ ਮੰਚ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਬਰਕਰਾਰ ਰੱਖਣ ਦੇ ਮੰਤਵ ਨਾਲ ਚਲਾਈ \'ਰੁੱਖ ਲਗਾਓ, ਜੀਵਨ ਬਚਾਓ\' ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਖੇਤਰ ਦੇ ਪਿੰਡ ਬਹਿਮਣ ਕੌਰ ਸਿੰਘ ਵਿਖੇ ਪੌਦੇ ਲਗਾਏ ਗਏ।\r\nਸਾਲ 2014 ਵਿੱਚ ਸ਼ਹੀਦ ਹੋਏ ਲਾਂਸ ਨ

Read Full Story: http://www.punjabinfoline.com/story/28161