Wednesday, September 6, 2017

ਕਬੱਡੀ ਓਪਨ ਮੁਕਾਬਲਿਆਂ ਵਿੱਚ ਬੰਗੀ ਕਲਾਂ ਫਸਟ

ਤਲਵੰਡੀ ਸਾਬੋ, 6 ਸਤੰਬਰ (ਦਵਿੰਦਰ ਸਿੰਘ ਡੀ ਸੀ)- ਨੇੜਲੇ ਪਿੰਡ ਮਲਕਾਣਾ ਵਿਖੇ ਪਿੰਡ ਦੇ ਡੇਰੇ ਵਿਖੇ ਮੁਕੰਮਲ ਹੋਏ ਧਾਰਮਿਕ ਸਮਾਗਮਾਂ ਉਪਰੰਤ ਪਿੰਡ ਵਾਸੀਆਂ ਵੱਲੋਂ ਕਬੱਡੀ ਓਪਨ ਦੇ ਮੁਕਾਬਲੇ ਕਰਵਾਏ ਗਏ।aੇਕਤ ਖੇਡ ਆਯੋਜਨ ਦੌਰਾਨ ਪਿੰਡ ਦੇ ਮੋਹਤਬਰ ਆਗੂ ਰਾਮਪਾਲ ਸਿੰਘ ਮਲਕਾਣਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਮਾਂ ਮੁੱਖ ਮਹਿਮਾਨ ਵਜੋਂ ਪੁੱਜੇ। ਕਰਵਾਏ ਖੇਡ ਮੁਕਾਬਲਿਆਂ ਦੇ ਐਲਾਨੇ �

Read Full Story: http://www.punjabinfoline.com/story/28119