Sunday, September 17, 2017

ਕਾਂਗਰਸ ਦੇ ਰਾਜ ਵਿਚ ਕਿਸਾਨ ਹੋ ਰਹੇ ਹਨ ਮਰਨ ਤੇ ਮਜਬੂਰ -ਆਪ ਪਾਰਟੀ

ਰਾਜਪੁਰਾ ,17 ਸਤੰਬਰ ( ਰਾਜ਼ੇਸ਼ ਡਾਹਰਾ ) ਕਾਂਗਰਸ ਸਰਕਾਰ ਪੰਜਾਬ ਦੇ ਲੋਕਾਂ ਨਾਲ ਚੋਣਾਂ ਦੋਰਾਨ ਕੀਤੇ ਵਾਅਦੇ ਪੂਰੇ ਕਰੇ ਨਹੀਂ ਤਾਂ ਮਜਬੂਰ ਹੋ ਕੇ ਆਮ ਆਦਮੀ ਪਾਰਟੀ ਨੂੰ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਆਸ਼ੂਤੋਸ਼ ਜੋਸ਼ੀ ਨੇ ਅੱਜ ਇੱਥੇ ਜਿਲਾ ਪੱਧਰ ਤੇ ਹੋਈਆਂ ਨਿਯੁਕਤੀਆਂ ਦੇ ਆਗੂਆਂ ਨੂੰ ਸਨਮਾਨਿਤ ਕਰਦੇ ਹ�

Read Full Story: http://www.punjabinfoline.com/story/28198