ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਅੰਦਰ ਪੋਲੀਓ ਦੇ ਮੁਕੰਮਲ ਖਾਤਮੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਸਥਾਨਕ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਵਨੀ ਕੁਮਾਰ ਦੀ ਯੋਗ ਅਗਵਾਈ ਹੇਠ ਐਸ. ਐਨ. ਆਈ. ਡੀ. (ਮਾਈਗ੍ਰੇਟਰੀ ਪਲਸ ਪੋਲੀਓ) ਮੁਹਿੰਮ ਦੀ ਸ਼੍ਰੁਰੂਆਤ ਸ. ਜਗਤਾਰ ਸਿੰਘ ਸਿੱਧੂ ਬੀ. ਡੀ. ਪੀ. ਓ. ਤਲਵੰਡੀ ਸਾਬੋ ਨੇ ਬੱਚਿਆਂ ਨੂੰ ਪੋਲੀਓ ਬੂ