Monday, September 11, 2017

ਯੂਨੀਵਰਸਲ ਸਕੂਲ ਦੀ ਸਾੱਫਟ ਬਾਲ ਟੀਮ ਬਣੀ ਜ਼ਿਲ੍ਹਾ ਚੈਂਪੀਅਨ

ਤਲਵੰਡੀ ਸਾਬੋ, 11 ਸਤੰਬਰ (ਗੁਰਜੰਟ ਸਿੰਘ ਨਥੇਹਾ)- ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਸਾੱਫਟ ਬਾਲ ਦੀ 19ਵੇਂ ਵਰਗ (ਲੜਕੇ) ਦੀ ਟੀਮ ਨੇ ਪਹਿਲਾ ਸਥਾਨ, ਬਾਸਕਟ ਬਾਲ ਦੀ 19ਵੇਂ ਵਰਗ (ਲੜਕੇ) ਦੀ ਟੀਮ ਨੇ ਤੀਸਰਾ ਸਥਾਨ ਅਤੇ ਬਾਸਕਟ ਬਾਲ ਦੀ 17ਵੇਂ ਵਰਗ (ਲੜਕੀਆਂ) ਦੀ ਟ�

Read Full Story: http://www.punjabinfoline.com/story/28156