Wednesday, September 6, 2017

ਜੰਗਲਾਤ ਵਿਭਾਗ ਦੀ ਪ੍ਰਵਾਨਗੀ ਤੋਂ ਬਗੈਰ ਹੀ ਚੱਲ ਰਿਹਾ ਹੈ ਟੋਲ ਪਲਾਜ਼ਾ

ਸੰਗਰੂਰ,06 ਸਤੰਬਰ (ਸਪਨਾ ਰਾਣੀ) ਜ਼ੀਰਕਪੁਰ-ਬਠਿੰਡਾ ਕੌਮੀ ਮਾਰਗ \'ਤੇ ਭਵਾਨੀਗੜ੍ਹ ਲਾਗਲੇ ਪਿੰਡ ਕਾਲਾਝਾੜ ਦੀ ਹੋਂਦ ਵਿੱਚ ਲੱਗੇ ਟੋਲ ਪਲਾਜ਼ੇ ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀਆਂ ਬੇਨਿਯਮੀਆਂ ਖਿਲਾਫ ਜੰਗਲਾਤ ਵਿਭਾਗ ਪੂਰਾ ਸਖ਼ਤ ਹੈ | ਡਵੀਜ਼ਨਲ ਜੰਗਲਾਤ ਅਫ਼ਸਰ ਮੈਡਮ ਮੋਨਿਕਾ ਦੇਵੀ ਯਾਦਵ ਨੇ ਅੱਜ \'ਅਜੀਤ\' ਨੂੰ ਦੱਸਿਆ ਕਿ ਪਿੰਡ ਕਾਲਾਝਾੜ ਨੇੜੇ ਲੱਗੇ ਟੋਲ ਪਲਾਜ਼ਾ ਦੇ ਪ੍ਰਬੰਧਕ

Read Full Story: http://www.punjabinfoline.com/story/28110