Monday, September 4, 2017

ਸਫ਼ਾਈ ਅਭਿਆਨ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ ਵਿੱਚ ਹੋਏ ਲੇਖ ਰਚਨਾ ਮੁਕਾਬਲੇ

ਤਲਵੰਡੀ ਸਾਬੋ, 4 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਫ਼ਾਈ ਅਭਿਆਨ ਤਹਿਤ \'ਸਵੱਛ ਸੰਕਲਪ ਸੇ ਸਵੱਛ ਸਿਧੀ\' ਪ੍ਰੋਗਰਾਮ ਤਹਿਤ ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ \'ਮੈਂ ਸਵੱਛਤਾ ਲਈ ਕੀ ਕਰਾਂਗਾ/ਕਰਾਂਗੀ?\' ਵਿਸ਼ੇ \'ਤੇ ਲੇਖ ਰਚਨਾ ਮੁਕਾਬਲੇ ਕਾਰਵਾਏ ਗਏ ਜਿੰਨ੍ਹਾਂ ਵਿੱਚ ਯੂਨੀਵਰਸਿਟੀ ਦੇ ਦਸ ਕਾਲਜਾਂ ਦੇ ਕਰੀਬ ਸੱਠ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ

Read Full Story: http://www.punjabinfoline.com/story/28096