ਸੰਗਰੂਰ,12 ਸਤਬੰਰ (ਸਪਨਾ ਰਾਣੀ) ਮਹਿੰਗੀ ਕੀਮਤ ਦੀ ਇਹ ਪੋਰਸ਼ ਕਾਰ ਸੰਗਰੂਰ ਦੇ ਨਾਮ ਚਰਚਾ ਘਰ \'ਚ ਕੁਝ ਦਿਨਾਂ ਪਹਿਲਾਂ ਬਰਾਮਦ ਹੋਈ ਸੀ। ਕਰੋੜਾਂ ਦੀ ਇਹ ਕਾਰ ਅੱਜ-ਕੱਲ ਸੰਗਰੂਰ ਸਦਰ ਥਾਣਾ \'ਚ ਖੁੱਲ੍ਹੇ ਅਸਮਾਨ ਹੇਠ ਖੜ੍ਹੀ ਹੈ। ਮੀਡੀਆ ਦੀਆਂ ਸੁਰਖੀਆਂ ਬਨਣ ਤੋਂ ਬਾਅਦ ਇਸ ਪੋਰਸ਼ ਕਾਰ ਸਮੇਤ ਆਈਸ਼ਰ ਗੱਡੀ ਨੂੰ ਪੁਲਸ ਨੇ ਕਬਜ਼ੇ \'ਚ ਲਿਆ ਸੀ। ਕਾਰ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਕਾਗਜ਼ ਡੇਰਾ ਪ੍ਰਬ�