ਧੂਰੀ,03 ਸਤਬੰਰ (ਮਹੇਸ਼ ਜਿੰਦਲ) ਰੋਜ਼ਾਨਾ ਹੀ ਲੋਕਾਂ ਨੂੰ ਸਰਕਾਰ ਤੇ ਬੈਂਕ ਅਧਿਕਾਰੀਆਂ ਵੱਲੋਂ ਚਿਤਾਵਨੀਆਂ ਦਿੱਤੀਆਂ ਜਾਂਦੀਆਂ ਹਨ ਕਿ ਫੋਨ \'ਤੇ ਕੋਈ ਵੀ ਆਪਣਾ ਆਧਾਰ ਕਾਰਡ ਨੰਬਰ, ਬੈਂਕ ਖਾਤਾ ਨੰਬਰ ਜਾਂ ਏ. ਟੀ. ਐੱਮ. ਪਾਸਵਰਡ ਨਾ ਦੱਸਣ ਪਰ ਫਿਰ ਵੀ ਪੜ੍ਹੇ-ਲਿਖੇ ਲੋਕ ਰੋਜ਼ਾਨਾ ਫੋਨ \'ਤੇ ਆਪਣਾ ਖਾਤਾ ਨੰਬਰ, ਆਧਾਰ ਕਾਰਡ ਨੰਬਰ, ਬੈਂਕ ਪਾਸਵਰਡ ਦੱਸ ਕੇ ਠੱਕੀ ਦਾ ਸ਼ਿਕਾਰ ਹੋ ਰਹੇ ਹਨ। ਬੀਤੇ ਦਿਨੀ