Saturday, September 16, 2017

ਵੱਖ ਵੱਖ ਸਕੂਲਾਂ ਵਿੱਚ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ

ਧੂਰੀ,16 ਸਤੰਬਰ (ਮਹੇਸ਼ ਜਿੰਦਲ) ਅੱਜ ਸਥਾਨਕ ਮਾਡਰਨ ਸੈਕੂਲਰ ਪਬਲਿਕ ਸਕੂਲ ਧੂਰੀ ਵਿਖੇ ਟਰੈਫਿਕ ਇੰਚਾਰਜ ਧੂਰੀ ਸ੍ਰੀ ਪਵਨ ਕੁਮਾਰ ਵੱਲੋ ਟਰੈਫਿਕ ਚਿੰਨ,ਬੋਰਡ ਅਤੇ ਨਿਯਮਾਂ ਸਬੰਧੀ ਵਿਦਿਆਰਥੀਆ,ਅਧਿਆਪਕਾਂ ਅਤੇ ਡਰਾਇਵਰਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਸਕੂਲ ਦੀ ਟਰਾਂਸਪੋਰਟ ਦਫਤਰ ਅਤੇ ਸਕੂਲ ਦੀ ਲਾਇਬਰੇਰੀ ਵਿੱਚ ਇਨ੍ਹਾ ਦੇ ਬੋਰਡ ਵੀ ਲਗਾਏ ਗਏ। ਉਨਾ ਨੇ ਕਿਹਾ ਕਿ ਅਗਰ ਅਸੀਂ ਰੋਜ਼ਾਨਾ �

Read Full Story: http://www.punjabinfoline.com/story/28188