ਧੂਰੀ,05 ਸਤਬੰਰ (ਮਹੇਸ਼ ਜਿੰਦਲ) ਸਥਾਨਕ ਧਰਮਪੁਰਾ ਮੁਹੱਲਾ ਨਿਵਾਸੀਆ ਵੱਲੋ ਸ੍ਰੀ ਗਨੇਸ਼ ਉਤਸਵ ਵੱਡੀ ਧੂੱਮ ਨਾਲ ਮਨਾਇਆ ਗਿਆ। ਗਨੇਸ਼ ਉਤਸਵ ਵਿੱਚ ਪ੍ਰਤੀ ਦਿਨ ਗਨੇਸ਼ ਜੀ ਦੀ ਆਰਤੀ ਕੀਤੀ ਗਈ। ਸੌਭਾ ਯਾਤਰਾ ਧਰਮਪੁਰਾ ਮੁਹੱਲੇ ਤੋ ਸੁਰੂ ਕਰਕੇ ਵੱਖ ਵੱਖ ਬਾਜਾਰਾ ਵਿੱਚ ਦੀ ਹੁੰਦੀ ਗਈ ਸਧਾਲੂਆ ਨੇ ਇੱਕ ਦੂਸਰੇ ਪਰ ਗੂਲਾਲ ਸੁੱਟ ਕੇ ਖੂਬ ਭਗੜਾ ਪਾਇਆ। ਸਾਮ ਨੂੰ ਬਬਨਪੁਰ ਦੀ ਨਹਿਰ ਵਿੱਚ ਗਨੇਸ਼ ਜੀ �