Monday, September 11, 2017

ਮਾਤਾ ਨੈਣਾ ਦੇਵੀ ਟਰੱਸਟ ਧੂਰੀ ਵੱਲੋ ਚੌਥਾ ਵਿਸ਼ਾਲ ਜਾਗਰਣ ਕਰਵਾਇਆ

ਧੂਰੀ,11 ਸਤਬੰਰ (ਮਹੇਸ਼ ਜਿੰਦਲ) ਸਥਾਨਕ ਦੋਹਲਾ ਫਾਟਕ ਪੁਰਾਣੀ ਚੂੰਨਾ ਭੱਠੀ ਦੇ ਸਾਹਮਣੇ ਬਸੰਤ ਕਲੋਨੀ ਵਿਖੇ ਮਾਤਾ ਨੈਣਾ ਦੇਵੀ ਟਰੱਸਟ ਧੂਰੀ ਵਲੋਂ ਸ੍ਰੀ ਦੁਰਗਾ ਮਾਤਾ ਜੀ ਦਾ ਚੌਥਾ ਜਾਗਰਣ ਵਿਸ਼ਾਲ ਜਾਗਰਣ ਕਰਵਾਇਆ ਗਿਆ। ਜਿਸ ਵਿਚ ਹਲਕਾ ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਉਚੇਚੇ ਤੋਰ ਤੇ ਜੋਤੀ ਪ੍ਰਚੰਡ ਕਰਨ ਪੁੱਜੇ। ਚੁੰਨੀ ਦੀ ਰਸਮ ਮਨਵਿੰਦਰ ਸਿੰਘ ਬਿੰਨਰ ਪ੍ਰਧਾਨ ਯੂਥ ਅਕਾਲੀ ਦਲ

Read Full Story: http://www.punjabinfoline.com/story/28149