Thursday, September 14, 2017

ਬਲਾਕ ਪੱਧਰੀ ਖੇਡਾਂ ਦੌਰਾਨ ਸੀਂਗੋ ਸੈਂਟਰ ਨੇ ਬਾਲੀਵਾਲ ਅਤੇ ਲੰਬੀ ਛਾਲ 'ਚ ਮਾਰੀ ਬਾਜੀ

ਤਲਵੰਡੀ ਸਾਬੋ, 14 ਸਤੰਬਰ (ਗੁਰਜੰਟ ਸਿੰਘ ਨਥੇਹਾ)- ਖੇਡ ਵਿਭਾਗ ਵਲੋਂ ਕਰਵਾਈਆਂ ਗਈਆਂ ਬਲਾਕ ਪੱਧਰੀ ਸਕੂਲੀ ਖੇਡਾਂ ਵਿੱਚ ਸੀਂਗੋ ਸੈਂਟਰ ਦੀਆਂ ਟੀਮਾਂ \'ਚ ਸਰਕਾਰੀ ਪ੍ਰਾਇਮਰੀ ਸਕੂਲ ਭਗਵਾਨਪੁਰਾ ਦੀ ਟੀਮ ਨੇ ਬਾਲੀਵਾਲ \'ਚ ਬਾਜੀ ਮਾਰ ਕੇ ਬਲਾਕ \'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।\r\nਉਕਤ ਖੇਡਾਂ ਦੌਰਾਨ ਹੋਈਆਂ ਪ੍ਰਾਪਤੀਆਂ ਬਾਰੇ ਜਣਕਾਰੀ ਸਾਂਝੀ ਕਰਦਿਆਂ ਉਕਤ ਸਕੂਲ ਦੇ ਸੈਂਟਰ ਖੇਡਾਂ ਦੇ �

Read Full Story: http://www.punjabinfoline.com/story/28180