Sunday, September 17, 2017

ਕੁਲਦੀਪ ਨਈਅਰ ਦੇ ਮਾਮਲੇ ਤੇ ਦੋਗਲਾਪਨ ਤਿਆਗੇ ਸ਼੍ਰੋਮਣੀ ਕਮੇਟੀ- ਦਾਦੂਵਾਲ

ਤਲਵੰਡੀ ਸਾਬੋ, 17 ਸਤੰਬਰ (ਗੁਰਜੰਟ ਸਿੰਘ ਨਥੇਹਾ)- ਭਾਰਤੀ ਪੱਤਰਕਾਰ ਕੁਲਦੀਪ ਨਈਅਰ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸਨੂੰ ਕਿ ਹੁਣ ਅਦਾਲਤ ਨੇ ਸਾਧਵੀ ਯੌਨ ਸ਼ੋਸਣ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਕੇ ਜੇਲ੍ਹ ਭੇਜ ਦਿੱਤਾ ਹੈ ਦੀ ਤੁਲਨਾ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਕਰਕੇ ਨਾ ਬਖਸ਼ਣਯੋਗ ਗੁਨਾਹ ਕੀਤਾ ਹੈ। ਨਈਅਰ ਤੇ ਇਸ ਬਿਆਨ ਦੀ ਨ�

Read Full Story: http://www.punjabinfoline.com/story/28204