Tuesday, September 19, 2017

ਸਰਕਾਰੀ ਕੰਨਿਆ ਸ.ਸ.ਸ ਸਕੂਲ ਦੀ ਵਿਦਿਆਰਥਣ ਨੇ ਜਿੱਤਿਆ ਗੋਲਡਮੈਡਲ

ਧੂਰੀ,19 ਸਤੰਬਰ (ਮਹੇਸ਼ ਜਿੰਦਲ) ਬੀਤੇ ਦਿਨ ਜੋਨਲ ਪੱਧਰ ਦਾ ਟੂਰਨਾਮੈਟ ਸਿਪਾਹੀ ਜਸਵੰਤ ਸਿੰਘ ਸੀਨੀਅਰ ਸਕੈਡਰੀ ਸਕੂਲ ਭਸੌੜ ਵਿਖੇ ਹੋਇਆ। ਜਿਸ ਵਿੱਚ ਯੂ-19 ਸਾਲ ਅਥਲੈਟਿਕਸ਼ ਵਿੱਚ ਜੋਤਿਕਾ ਸ਼ਰਮਾ ਨੇ 1500 ਮੀਟਰ ਅਤੇ 3020 ਮੀਟਰ ਵਿੱਚ ਪਹਿਲੀ ਪੁਜੀਸ਼ਨ ਲੈ ਕੇ ਸੋਨੇ ਦਾ ਗੋਲਡਮੈਡਲ ਪ੍ਰਾਪਤ ਕੀਤਾ। ਸਕੂਲ ਪਹੁੰਚਣ ਤੇ ਜੋਤਿਕਾ ਸ਼ਰਮਾ ਦਾ ਮੈਡਮ ਵੀਨਾ ਭੱਲਾ ਪ੍ਰਿੰਸੀਪਲ ਵੱਲੋ ਨਿਆ ਸਵਾਗਤ ਕੀਤਾ ਗਿਆ�

Read Full Story: http://www.punjabinfoline.com/story/28218