Sunday, September 17, 2017

ਧੂਰੀ ਰਾਇਸ ਮਿੱਲਰਜ ਐਸੋਸ਼ੀਏਸ਼ਨ ਵਲੋਂ ਵਿਜੈ ਬਾਂਸਲ ਨੂੰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ - ਭੀਮ ਸੈਨ ਚੇਅਰਮੈਨ

ਧੂਰੀ,17 ਸਤੰਬਰ (ਮਹੇਸ਼ ਜਿੰਦਲ) ਧੂਰੀ ਰਾਇਸ ਮਿਲਰਜ ਐਸੋਸੀਏਸ਼ਨ ਦੇ ਚੇਅਰਮੈਨ ਭੀਮ ਸੈਨ ਦੀ ਅਗਵਾਈ ਹੇਠ ਜਿਲਾ ਕਾਰਜਕਾਰੀ ਪ੍ਰਧਾਨ ਸੁਰੇਸ਼ ਜਿੰਦਲ ਦੇ ਰਾਇਸ ਮਿਲ ਵਿਚ ਰੱਖੀ ਗਈ। ਜਿਸ ਵਿਚ ਧੂਰੀ ਦੇ 70-80 ਮਿੱਲਰਾਂ ਨੇ ਹਿਸਾ ਲਿਤਾ ਅਤੇ ਸਰਵਸੰਮਤੀ ਨਾਲ ਵਿਜੈ ਬਾਂਸਲ ਮਾਲਕ ਐਚ ਆਰ ਰਾਇਸ ਮਿਲ ਨੂੰ ਪ੍ਰਧਾਨ ਅਤੇ ਰਿੰਕੂ ਚੌਧਰੀ ਸੀਨੀਅਰ ਵਾਇਸ ਪ੍ਰਧਾਨ ਚੁਣਿਆ ਗਿਆ ਅਤੇ ਕਮੇਟੀ ਬਣਾਉਣ ਦੇ ਅਖਤਿ�

Read Full Story: http://www.punjabinfoline.com/story/28201