Tuesday, September 12, 2017

ਯੂਥ ਕਾਂਗਰਸੀ ਆਗੂ ਕਮਲਜੀਤ ਬਰਾੜ ਦੇ ਯਤਨਾਂ ਸਦਕਾ ਵਿਦਿਆਰਥਣ ਨੇ ਫਿਰ ਸ਼ੁਰੂ ਕੀਤੀ ਪ੍ਹੜਾਈ

ਤਲਵੰਡੀ ਸਾਬੋ, 12 ਸਤੰਬਰ (ਗੁਰਜੰਟ ਸਿੰਘ ਨਥੇਹਾ)- ਹਲਕੇ ਦੇ ਪਿੰਡ ਲੇਲੇਵਾਲਾ ਦੀ ਇੱਕ ਗਰੀਬ ਲੋੜਵੰਦ ਪਰਿਵਾਰ ਨਾਲ ਸਬੰਧਤ ਵਿਦਿਆਰਥਣ ਲਈ ਉਸ ਸਮੇਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਸ ਜਾਗ ਪਈ ਜਦੋ ਯੂਥ ਕਾਂਗਰਸ ਦੇ ਨਵ-ਨਿਯੁਕਤ ਮੁੱਖ ਬੁਲਾਰੇ, ਸੀਨੀਅਰ ਯੂਥ ਕਾਂਗਰਸੀ ਆਗੂ ਤੇ ਸਮਾਜ ਸੇਵੀ ਕਮਲਜੀਤ ਬਰਾੜ ਨੇ ਸ਼ੋਸ਼ਲ ਮੀਡੀਆ \'ਤੇ ਵਿਦਿਆਰਥਣ ਦੀ ਮੱਦਦ ਦੀ ਅਪੀਲ ਪੜ੍ਹਦਿਆਂ ਬਾਰਵ੍ਹੀਂ ਤ

Read Full Story: http://www.punjabinfoline.com/story/28160