Thursday, September 21, 2017

ਇੱਕ ਹੋਰ ਕਰਜਾਈ ਕਿਸਾਨ ਨੇ ਕੀਤੀ ਖੁਦਕੁਸ਼ੀ, ਚਿੱਟੇ ਮੱਛਰ ਨਾਲ ਤਬਾਹ ਹੋਈ ਫਸਲ ਅਤੇ ਸੱਤ ਲੱਖ ਦਾ ਕਰਜ਼ਾ ਬਣਿਆ ਮੌਤ ਦਾ ਕਾਰਨ

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਕਰਜਾਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਤੇ ਬਦਕਿਸਮਤੀ ਵਾਲੀਆਂ ਇਹ ਖਬਰਾਂ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਾਂ ਬਣ ਰਹੀਆਂ ਹਨ। ਚਿੱਟੇ ਮੱਛਰ ਨਾਲ ਤਬਾਹ ਹੋਈ ਨਰਮੇ ਦੀ ਫਸਲ ਦਾ ਪੀੜਾ ਨਾ ਸਹਾਰਦਾ ਹੋਇਆ ਦੋ ਏਕੜ ਜਮੀਨ ਦਾ ਮਾਲਕ ਅਤੇ ਸੱਤ ਲੱਖ ਦੇ ਕਰਜਾਈ ਪਿੰਡ ਨੰਗਲਾ ਦੇ ਵੀ ਇੱਕ ਨੌਜਵਾਨ ਕਿਸਾਨ ਨਿਰਮਲ ਸਿ

Read Full Story: http://www.punjabinfoline.com/story/28231