Friday, September 8, 2017

ਲੋਕ ਘੋਲਾਂ ਦੇ ਨਾਇਕਾਂ ਦੀ ਯਾਦ ਵਿੱਚ ਹਾਲ ਦੀ ਉਸਾਰੀ ਪੱਤਰ ਪ੍ਰੇਰਕ

ਸੰਗਰੂਰ,08 ਸਤਬੰਰ (ਸਪਨਾ ਰਾਣੀ) ਚਮਕ ਭਵਨ ਸੰਗਰੂਰ ਵਿਖੇ ਆਜ਼ਾਦੀ ਘੁਲਾਟੀਏ ਤੇ ਲੋਕ ਘੋਲਾਂ ਦੇ ਨਾਇਕ ਕਾਮਰੇਡ ਤਾਰਾ ਸਿੰਘ ਜਵਾਹਰ ਸਿੰਘਵਾਲਾ, ਕਾਮਰੇਡ ਕਾਲੀ ਚਰਨ ਕੌਸ਼ਿਕ ਤੇ ਕਾਮਰੇਡ ਬੰਤ ਸਿੰਘ ਦਾਨਗੜ੍ਹ ਯਾਦਗਾਰੀ ਹਾਲ ਦਾ ਲੈਂਟਰ ਪਾਇਆ। ਇਹ ਉਹ ਆਗੂ ਸਨ ਜਿਨ੍ਹਾਂ ਆਪਣੀ ਸਾਰੀ ਜ਼ਿੰਦਗੀ ਬਚਪਨ ਤੋਂ ਲੈ ਕੇ ਆਖਰੀ ਸਾਹਾਂ ਤੱਕ ਲੋਕਾਂ ਦੇ ਲੇਖੇ ਲਾ ਦਿੱਤੀ। ਇਸ ਮੌਕੇ ਸੂਬਾਈ ਆਗੂ ਕਾਮਰ�

Read Full Story: http://www.punjabinfoline.com/story/28134