Friday, September 1, 2017

ਵਾਰ ਹੀਰੋਜ਼ ਸਟੇਡੀਅਮ 'ਚ ਮਨਾਇਆ ਖੇਡ ਦਿਵਸ

ਸੰਗਰੂਰ, 31 ਅਗਸਤ (ਸਪਨਾ ਰਾਣੀ) ਪੰਜਾਬ ਦੇ ਖੇਡ ਵਿਭਾਗ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਮੇਜਰ ਧਿਆਨ ਚੰਦ ਨੂੰ ਸਮਰਪਿਤ ਖੇਡ ਦਿਵਸ ਮਨਾਇਆ ਗਿਆ | ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਯੋਗਰਾਜ ਨੇ ਦੱਸਿਆ ਕਿ ਇਸ ਦਿਵਸ ਉੱਤੇ ਕਰਵਾਏ ਹਾਕੀ ਮੈਚ ਦੇ ਮੁੱਖ ਮਹਿਮਾਨ ਸ: ਮਨਜੀਤ ਸਿੰਘ ਇੰਚਾਰਜ ਸਾਈ ਸੈਂਟਰ ਮਸਤੂਆਣਾ ਸਨ | ਉਨ੍ਹਾਂ ਜਿੱਥੇ ਜੇਤੂਆਂ ਨੂੰ ਇ�

Read Full Story: http://www.punjabinfoline.com/story/28066