Thursday, September 21, 2017

ਪਿੰਡ ਨਥੇਹਾ ਵਿਖੇ ਬਾਬਾ ਰਾਮਦੇਵ ਦਾ ਮੇਲਾ ਅੱਜ

ਤਲਵੰਡੀ ਸਾਬੋ, 21 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸ੍ਰੀ ਬਾਬਾ ਰਾਮ ਦੇਵ ਸਭਾ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਨਥੇਹਾ ਦੇ ਸਹਿਯੋਗ ਨਾਲ ਬਾਬਾ ਰਾਮਦੇਵ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਮੇਲਾ ਅਤੇ ਜਾਗਰਣ ਪਿੰਡ ਦੇ ਸ੍ਰੀ ਰਾਮਦੇਵ ਮੰਦਿਰ ਵਿਖੇ ਮਿਤੀ 22 ਸਤੰਬਰ ਦਿਨ ਸ਼ੁੱਕਰਵਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਮੌਕੇ ਆਲੇ ਦੁਆਲੇ ਦੇ ਪਿੰਡਾਂ ਦੇ ਬਾਬਾ ਰਾਮਦੇ�

Read Full Story: http://www.punjabinfoline.com/story/28230