Tuesday, September 12, 2017

ਗੁਰੂਕਲ ਕਨਵੈਟ ਸਕੂਲ ਵਿਖੇ ਰਗੋਲੀ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ

ਧੂਰੀ,12 ਸਤਬੰਰ (ਮਹੇਸ਼ ਜਿੰਦਲ) ਭਾਰਤ ਵਿਕਾਸ਼ ਪ੍ਰੀਸ਼ਦ ਸ਼ਹੀਦ ਭਗਤ ਸਿੰਘ ਬ੍ਰਰਾਚ ਧੂਰੀ ਵੱਲੋ ਡਾਂ ਬਖਸੀ ਤੀਰਥ ਸਿੰਘ ਮੈਮੋਰੀਅਲ ਗੁਰੂਕਲ ਕਨਵੈਟ ਸਕੂਲ ਧੂਰੀ ਵਿਖੇ ਪ੍ਰਿਸੀਪਲ ਸ੍ਰੀ ਮ੍ਰਤੀ ਕਮਲੇਸ਼ ਬਖਸੀ ਜੀ ਦੀ ਅਗਵਾਈ ਵਿੱਚ ਪ੍ਰਧਾਨ ਮਹਾਸ਼ਾ ਸੋਮ ਪ੍ਰਕਾਸ਼ ਆਰੀਆ ਵੱਲੋ ਸਕੂਲ ਵਿੱਚ ਰਗੋਲੀ ਅਤੇ ਮਹਿੰਦੀ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕਿਰਤੀ ਵਰਮਾਂ ਨਵਜੋਤ ਰਾਣੀ,ਮਨਪ੍ਰੀਤ ਕੌਰ ਅ�

Read Full Story: http://www.punjabinfoline.com/story/28159