Tuesday, September 19, 2017

ਬੀਐਸਐਨਐਲ ਦੀਆਂ ਪੇਂਡੂ ਇੰਟਰਨੈਟ ਸੇਵਾਵਾਂ ਤੋਂ ਗ੍ਰਾਹਕ ਪ੍ਰੇਸ਼ਾਨ

ਧੂਰੀ,19 ਸਤੰਬਰ (ਮਹੇਸ਼ ਜਿੰਦਲ) ਬੀਐਸਐਨਐਲ ਦੀਆਂ ਪੇਂਡੂ ਇੰਟਰਨੈਟ ਸੇਵਾਵਾਂ ਤੋਂ ਗ੍ਰਾਹਕਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਕਿਉਂਕਿ ਅਕਸਰ ਇੰਟਰਨੈਟ ਬੰਦ ਹੋ ਜਾਣ ਕਾਰਨ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਕਰਨੀ ਪੈਂਦੀ ਹੈ। ਇੱਕ ਆਨਲਾਈਨ ਬਿੱਲ ਭਰਨ ਵਾਲੇ ਗ੍ਰਾਹਕ ਨੂੰ ਵਿਭਾਗ ਦੇ ਕਰਮਚਾਰੀਆਂ ਨੇ ਸਹੀ ਰਾਹ ਵਿਖਾਉਣ ਦੀ ਥਾਂ ਅਜਿਹੇ ਚੱਕਰਾਂ 'ਚ ਪਾਇਆ ਕਿ ਮਾਮਲਾ ਜੀਐਮ ਦਫ਼ਤ

Read Full Story: http://www.punjabinfoline.com/story/28216