Saturday, September 23, 2017

ਈਕੋ ਕਲੱਬ ਦੇ ਵਲੰਟੀਅਰਾਂ ਵੱਲੋਂ ਸਕੂਲ ਦੀ ਸਫਾਈ ਕੀਤੀ ਗਈ

ਤਲਵੰਡੀ ਸਾਬੋ, ੨੩ ਸਤੰਬਰ (ਦਵਿੰਦਰ ਸਿੰਘ ਡੀ ਸੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਵਿਖੇ ਸਵੱਛ ਭਾਰਤ ਮੁਹਿੰਮ ਤਹਿਤ ਪ੍ਰਿੰਸੀਪਲ ਸ਼ਰਨਪ੍ਰੀਤ ਕੌਰ ਦੀ ਯੋਗ ਪ੍ਰੇਰਣਾ ਸਦਕਾ ਮਨਦੀਪ ਸਿੰਘ ਕੰਪਿਊਟਰ ਟੀਚਰ ਇੰਚਾਰਜ ਗੁਰੂ ਕਾਸ਼ੀ ਈਕੋ ਕਲੱਬ ਦੀ ਅਗਵਾਈ ਹੇਠ ਈਕੋ ਕਲੱਬ ਦੇ ਵਲੰਟੀਅਰਾਂ ਵੱਲੋਂ ਸਕੂਲ ਦੇ ਗਰਾਊਂਡ ਅਤੇ ਆਲੇ-ਦੁਆਲੇ ਦੀ ਸਫਾਈ ਕੀਤੀ ਗਈ ਜਿਸ ਦੌਰਾਨ ਵਲੰਟੀਅਰਾ

Read Full Story: http://www.punjabinfoline.com/story/28236