Tuesday, September 19, 2017

ਰੁੱਖਾਂ ਦੀ ਸੰਭਾਲ ਸਬੰਧੀ ਬੰਗੀ ਨਿਹਾਲ ਸਿੰਘ ਵਿਖੇ ਡਵੀਜਨ ਪੱਧਰੀ ਸੈਮੀਨਾਰ ਅੱਜ

ਤਲਵੰਡੀ ਸਾਬੋ, 19 ਸਤੰਬਰ (ਗੁਰਜੰਟ ਸਿੰਘ ਨਥੇਹਾ)- ਦੇਸ਼ ਅੰਦਰ ਵੱਧ ਰਹੇ ਰੁੱਖ ਕੱਟਣ ਦੇ ਵਰਤਾਰੇ ਨੂੰ ਰੋਕਣ ਲਈ ਵਿੱਢੇ ਗਏ ਉਪਰਾਲੇ ਤਹਿਤ ਮਾਲਵਾ ਵੈਲਫੇਅਰ ਕਲੱਬ (ਰਜਿ:) ਬੰਗੀ ਨਿਹਾਲ ਸਿੰਘ ਵੱਲੋਂ ਗ੍ਰਾਮ ਪੰਚਾਇਤ ਅਤੇ ਸ਼ਹੀਦ ਭਗਤ ਸਿੰਘ ਨਸਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਸਹਿਯੋਗ ਨਾਲ ਰੁੱਖਾਂ ਦੀ ਸਾਂਭ ਸੰਭਾਲ ਵਿਸ਼ੇ \'ਤੇ ਡਵੀਜਨ ਪੱਧਰ \'ਤੇ ਇੱਕ ਵਿਸ਼ੇਸ਼ ਸੈਮੀਨਾਰ ਪਿੰਡ ਬੰਗੀ ਨਿਹਾਲ �

Read Full Story: http://www.punjabinfoline.com/story/28221