Friday, September 1, 2017

ਕਿਸਾਨ ਯੂਨੀਅਨ ਦਾ ਧਰਨਾ ਚੌਥੇ ਦਿਨ ਵੀ ਜਾਰੀ

ਸੰਗਰੂਰ, 31 ਅਗਸਤ (ਸਪਨਾ ਰਾਣੀ) ਨਗਰ ਕੌਸਲ ਸੰਗਰੂਰ ਵੱਲੋਂ ਠੇਕੇ ਉੱਤੇ ਲਈ ਜ਼ਮੀਨ ਵਿੱਚ ਬਣਾਏ ਕੂੜੇ ਦੇ ਡੰਪ ਦਾ ਮਾਮਲਾ ਸੁਲਝਣ ਦਾ ਨਾਂਅ ਨਹੀਂ ਲੈ ਰਿਹਾ ਹੈ | ਜ਼ਮੀਨ ਮਾਲਕ ਕਿਸਾਨ ਰਣਧੀਰ ਸਿੰਘ ਦੀ ਹਮਾਇਤ ਉੱਤੇ ਆਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਚੌਥੇ ਦਿਨ ਵੀ ਧਰਨਾ ਜਾਰੀ ਰਿਹਾ | ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜ਼ਮੀਨ ਮਾਲਕ ਕਿਸਾਨ ਨੂੰ ਨਗਰ ਕੌਸਲ ਵੱਲੋਂ 1 ਜੁ�

Read Full Story: http://www.punjabinfoline.com/story/28065