Friday, September 8, 2017

ਪੱਤਰਕਾਰ ਗੌਰੀ ਲੰਕੇਸ ਦੇ ਕਤਲ ਦੇ ਖਿਲਾਫ ਭਵਾਨੀਗੜ ਦੇ ਪੱਤਰਕਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ

ਭਵਾਨੀਗੜ, 8 ਸਤੰਬਰ : ਕਰਨਾਟਕਾ ਦੀ ਸੀਨੀਅਰ ਪੱਤਰਕਾਰ ਗੌਰੀ ਲੰਕੇਸ ਦੇ ਕਤਲ ਦੇ ਖਿਲਾਫ ਅੱਜ ਇੱਥੇ ਬਲਾਕ ਸੰਮਤੀ ਦਫਤਰ ਵਿਖੇ ਸ਼ਹਿਰ ਦੇ ਪੱਤਰਕਾਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਤਲਾਂ ਨੰੂ ਗ੍ਰਿਫਤਾਰ ਕਰਨ ਦੀ ਮੰਗ ਕੀਤੀ।\r\n ਇਸ ਮੌਕੇ ਪ੍ਰੈਸ ਕਲੱਬ ਭਵਾਨੀਗੜ ਦੇ ਪ੍ਧਾਨ ਮੇਜਰ ਸਿੰਘ ਮੱਟਰਾਂ ਅਤੇ ਇੰਡੀਅਲ ਨੈਸ਼ਨਲ ਪ੍ਰੈਸ ਕਲੱਬ ਦੇ ਪ੍ਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਕਿਹਾ ਕਿ ਦੇਸ਼ �

Read Full Story: http://www.punjabinfoline.com/story/28132