Tuesday, September 5, 2017

ਜ਼ਿਲ•ਾ ਪੱਧਰੀ ਰੋਜ਼ਗਾਰ ਮੇਲੇ ਦੇ ਪਹਿਲੇ ਪੜਾਅ ਵਿੱਚ ਵੱਖ-ਵੱਖ ਕੰਪਨੀਆਂ ਵੱਲੋਂ 977 ਉਮੀਦਵਾਰਾਂ ਨੂੰ ਨੌਕਰੀ ਦੇਣ ਲਈ ਕੀਤਾ ਗਿਆ ਸ਼ੌਰਟਲਿਸਟ

ਤਰਨਤਾਰਨ, 5 ਸਤੰਬਰ :- (ਅਕਾਸ਼ ਜੌਸ਼ੀ):- ਪੰਜਾਬ ਕਾਲਜ ਆਫ਼ ਲਾਅ ਪਿੰਡ ਉਸਮਾਂ, ਤਰਨਤਾਰਨ ਵਿਖੇ ਆਯੋਜਿਤ ਕੀਤੇ ਗਏ ਜ਼ਿਲ•ਾ ਪੱਧਰੀ ਰੋਜ਼ਗਾਰ ਮੇਲੇ ਦੇ ਪਹਿਲੇ ਪੜਾਅ ਵਿੱਚ ਪੁੱਜੇ 1827 ਉਮੀਦਵਾਰਾਂ ਵਿੱਚੋਂ ਅੱਜ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਜ਼ਿਲ•ੇ ਦੇ 977 ਉਮੀਦਵਾਰਾਂ ਨੂੰ ਨੌਕਰੀ ਦੇਣ ਦੇ ਲਈ ਸ਼ੌਰਟਲਿਸਟ ਕੀਤਾ ਗਿਆ। ਇਸ ਮੇਲੇ ਦੀ ਸ਼ੁਰੁਆਤ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਵਿਧਾਇਕ ਡਾ. �

Read Full Story: http://www.punjabinfoline.com/story/28105