Friday, September 29, 2017

ਆਂਗਨਵਾੜੀ ਮੁਲਾਜਮਾਂ ਵੱਲੋ 6 ਅਕਤੂਬਰ ਨੂੰ ਗੁਰਦਾਸਪੁਰ ‘ਚ ਰੋਸ਼ ਧਰਨਾ ਦੇਣ ਦਾ ਐਲਾਨ

ਧੂਰੀ,29 ਸਤੰਬਰ (ਮਹੇਸ਼ ਜਿੰਦਲ) ਅੱਜ ਸਥਾਨਕ ਰਾਮ ਬਾਗ ਵਿਖੇ ਆਂਗਨਵਾੜੀ ਮੁਲਾਜਮ ਯੂਨੀਅਨ ਬਲਾਕ ਧੂਰੀ ਦੀ ਮੀਟਿੰਗ ਜਨਰਲ ਸੈਕਟਰੀ ਸਿੰਦਰ ਕੌਰ ਬੜੀ ਦੀ ਪ੍ਰਧਾਨਗੀ ਹੇਠ ਕੀਤੀ ਗਈ,ਜਿਸ ਵਿੱਚ ਬਲਾਕ ਧੂਰੀ ਦੀਆਂ ਹੈਲਪਰਾਂ ਅਤੇ ਵਰਕਰਾਂ ਨੇ ਹਿੱਸਾ ਲਿਆ। ਬਲਾਕ ਪ੍ਰਧਾਨ ਸਰੋਜ ਰਾਣੀ,ਅਮਰਜੀਤ ਕੌਰ ਧਾਦਰਾਂ ਨੇ ਕਿਹਾ ਕਿ ਵਰਕਰਾਂ/ਹੈਲਪਰਾਂ ਨੂੰ ਆਈ.ਸੀ.ਡੀ.ਐਸ ਸਕੀਮ ਨੂੰ ਬੰਦ ਕਰਨ ਬਾਰੇ ਪ੍ਰੀ-�

Read Full Story: http://www.punjabinfoline.com/story/28258