Saturday, September 2, 2017

ਹੁਣ ਸ਼ਹਿਰੀ ਖੇਤਰ ਚ ਵੀ ਜਗਾ ਦੀ ਰਜਿਸਟਰੀ ਕਰਵਾਉਣ ਤੇ ਲਗੇਗੀ 6% ਅਸ਼ਟਾਮ ਫੀਸ ਸਰਕਾਰ ਵਲੋਂ ਪੱਤਰ ਜਾਰੀ

ਧੂਰੀ ,02 ਸਤਬੰਰ (ਮਹੇਸ਼ ਜਿੰਦਲ) ਕਾਂਗਰਸ ਸਰਕਾਰ ਵਲੋਂ ਕੀਤੇ ਲੋਕਾਂ ਨਾਲ ਵਾਧੇ ਪੂਰੇ ਕਰਦੇ ਹੋਏ ਪੰਜਾਬ ਸਰਕਾਰ ਨੇ ਪੱਤਰ ਨ:23-ਲੀਗਲ/2017 ਮਿਤੀ 28-08-17 ਜਾਰੀ ਕੀਤਾ ਹੈ । ਜਿਸ ਰਾਹੀਂ ਪੰਜਾਬ ਦੀ ਸ਼ਹਿਰੀ ਪ੍ਰਾਪਰਟੀ ਦੀ ਖਰੀਦੋ ਫਰੋਖਤ ਕਰਕੇ ਇਕ ਦੂਜੇ ਦੇ ਨਾਂ ਤੇ ਤਬਦੀਲ ਕਰਨ ਤੇ ਅਸ਼ਟਾਮ ਫੀਸ 9%ਤੋਂ ਘਟਾ ਕੇ 6% ਕਰਨ ਦੇ ਆਦੇਸ਼ ਜਾਰੀ ਕਰ ਦਿਤੇ ਗਏ ਹਨ। ਪਹਿਲਾ ਇਹ ਫੀਸ 9% ਲੱਗਦੀ ਸੀ ਜਿਸ ਵਿੱਚ 5% ਭਾਰਤੀ ਸਟ

Read Full Story: http://www.punjabinfoline.com/story/28080