Saturday, September 30, 2017

52ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਧੂਰੀ,30 ਸਤੰਬਰ (ਮਹੇਸ਼ ਜਿੰਦਲ) ਅੱਜ ਸਰਬ ਭਾਰਤੀਯ ਸੇਵਾ ਸਮੰਤੀ ਰਜਿ: ਧੂਰੀ ਵੱਲੋ 52 ਵਾਂ ਸਥਾਪਨਾ ਦਿਵਸ ਸਮੰਤੀ ਭਵਨ 'ਚ ਮਨਾਇਆ ਗਿਆ| ਇਸ ਮੌਕੇ ਝੰਡੇ ਦੀ ਰਸਮ ਪ੍ਰਧਾਨ ਖਰੈਤੀ ਰਾਮ ਬਾਂਸਲ ਨੇ ਅਦਾ ਕੀਤੀ ਜਰਨਲ ਸੈਕਟਰੀ ਗਿਆਨ ਚੰਦ ਸੰਖਿਆਣ ਨੇ ਸੇਵਾ ਸਮੰਤੀ ਦੇ ਇਤਿਹਾਸ ਤੇ ਚਾਨਣਾ ਪਾਉਂਦਿਆ| ਸੰਸਥਾ ਦੇ ਕੰਮਾਂ ਬਾਰੇ ਹਾਜਰੀਨ ਨੂੰ ਜਾਣੂ ਕਰਵਾਇਆ ਅਤੇ ਸੰਸਥਾ ਦੇ ਵਿੱਛੜ ਚੁੱਕੇ ਸਾਥੀਆ ਨੂੰ

Read Full Story: http://www.punjabinfoline.com/story/28261