Thursday, September 14, 2017

ਨਰਮੇ ਦੇ ਬੀਟੀ ਬੀਜ਼ ਦਾ ਪੈਕਟ ਹੁਣ ਹੋਵੇਗਾ 450 ਗਰਾਮ ਦੀ ਥਾਂ 475 ਗਰਾਮ ਵਜ਼ਨ ਦਾ, ਪੈਕਟ ਵਿੱਚੋਂ ਪੁੜੀ ਸਿਸਟਮ ਖਤਮ, ਪਰ 5 ਫੀਸਦੀ ਬੀਟੀ ਰਹਿਤ ਬੀਜ਼ ਹੋਵੇਗਾ ਮਿਕਸ

ਤਲਵੰਡੀ ਸਾਬੋ, 14 ਸਤੰਬਰ (ਗੁਰਜੰਟ ਸਿੰਘ ਨਥੇਹਾ)- ਮੋਨਸੈਂਟੋ ਬੋਲਗਾਰਡ ਕੰਪਨੀ ਨੇ ਅੱਜ ਪਿੰਡ ਮਾਹੀਨੰਗਲ ਵਿਖੇ ਆਰ ਆਈ ਬੀ ਪ੍ਰਦਰਸ਼ਨੀ ਪਲਾਂਟ ਦਾ ਮੀਡੀਆ ਕਰਮੀਆਂ ਨੂੰ ਦੌਰਾ ਕਰਵਾ ਕੇ ਬੀਟੀ ਅਤੇ ਬੀਟੀ ਰਹਿਤ ਨਰਮੇ ਬਾਰੇ ਜਾਣੂ ਕਰਵਾਇਆ ਗਿਆ।\r\nਬੋਲਗਾਰਡ ਕੰਪਨੀ ਦੇ ਐੱਮ ਡੀ ਓ ਮੇਜਰ ਸਿੰਘ ਕਮਾਲੂ ਨੇ ਪੱਤਰਕਾਰਾਂ ਨੂੰ ਪਲਾਂਟ ਦੇ ਦੌਰਾ ਕਰਨ ਦੌਰਾਨ ਦੱਸਿਆ ਕਿ ਬੀਜ਼ ਕੰਪਨੀਆਂ ਵੱਲੋਂ ਪਹਿ

Read Full Story: http://www.punjabinfoline.com/story/28179