Friday, September 1, 2017

ਸੀਂਗੋ ਮੰਡੀ ਵਿਖੇ ਤਿੰਨ ਰੋਜ਼ਾ ਧਾਰਮਿਕ ਦੀਵਾਨ 4 ਤੋਂ

ਤਲਵੰਡੀ ਸਾਬੋ, 1 ਸਤੰਬਰ (ਗੁਰਜੰਟ ਸਿੰਘ ਨਥੇਹਾ)- ਪੰਥ ਦੇ ਮਹਾਨ ਕੀਰਤਨੀਏ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਭਾਈ ਬਖਤੌਰ ਵਾਲਿਆਂ ਦੇ ਤਿੰਨ ਰੋਜ਼ਾ ਧਾਰਮਿਕ ਦੀਵਾਨ ਸੀਂਗੋ ਕਸਬੇ ਦੀ ਦਾਣਾ ਮੰਡੀ ਵਿਖੇ 4 ਸਤੰਬਰ ਤੋਂ ਆਰੰਭ ਹੋ ਰਹੇ ਹਨ।\r\nਦੀਵਾਨਾਂ ਦਾ ਪ੍ਰਬੰਧ ਕਰ ਰਹੇ ਸੇਵਾਦਾਰ ਭਾਈ ਰਾਜ ਸਿੰਘ, ਭਾਈ ਹੁਕਮ ਸਿੰਘ, ਤੇਜਿੰਦਰ ਸਿੰਘ ਖਜਾਨਚੀ, ਹਰਪਾਲ ਸਿੰਘ, ਅਵਤਾਰ ਸਿੰਘ ਅਤੇ ਭਾਈ ਪਰਗਟ ਸਿੰ�

Read Full Story: http://www.punjabinfoline.com/story/28071