Friday, September 8, 2017

ਏ.ਟੀ.ਐਮ. ਬਦਲ ਕੇ 30 ਹਜ਼ਾਰ ਉਡਾਏ

ਸੰਗਰੂਰ,07 ਸਤੰਬਰ (ਸਪਨਾ ਰਾਣੀ) ਫ਼ਿਲਮੀ ਅੰਦਾਜ਼ ਵਿਚ ਦੋ ਜਾਅਲਸਾਜ਼ਾ ਵੱਲੋਂ ਏ.ਟੀ.ਐਮ. ਕਾਰਡ ਬਦਲਦਿਆਂ 30 ਹਜ਼ਾਰ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਅਜੈਪਾਲ ਸਿੰਘ ਵਾਸੀ ਸੰਤ ਨਗਰ ਮਹਿਲਾ ਰੋਡ ਨੇ ਦੱਸਿਆ ਕਿ ਫ਼ੈਕਟਰੀ ਦੇ ਕਾਰੋਬਾਰ ਸੰਬੰਧੀ ਜੋਗਿੰਦਰ ਸਿੰਘ ਜੋ ਉਨ੍ਹਾਂ ਦਾ ਘਰੇਲੂ ਨੌਕਰ ਹੈ ਇਹ ਵਿਅਕਤੀ ਏ.ਟੀ.ਐਮ. ਵਿੱਚੋਂ ਪੈਸੇ ਕਢਵਾਉਣ ਲਈ ਐਸ.ਬੀ.ਆਈ. ਬੈਂਕ ਇੰਡਸਟਰੀਜ�

Read Full Story: http://www.punjabinfoline.com/story/28129