Wednesday, September 13, 2017

ਜਿਲਾ ਸੰਗਰੂਰ ਦੇ ਰਾਇਸ ਮਿਲਰਾਂ ਨੇ ਸਰਕਾਰ ਵਲੋਂ ਜਾਰੀ ਕੀਤੀ 2017-18 ਦੀ ਪੋਲਸੀ ਅਤੇ ਪੁਰਾਣੀਆਂ ਨਾਜਾਇਜ ਰਕਾਵਰੀਆਂ ਦੇ ਖਿਲਾਫ ਇਕ ਜੁਟ ਹੋਣ ਦਾ ਕੀਤਾ ਫੈਂਸਲਾ:- ਤਰਸੇਮ ਸੈਣੀ

ਧੂਰੀ,13 ਸਤੰਬਰ (ਮਹੇਸ਼ ਜਿੰਦਲ) ਜਿਲਾ ਸੰਗਰੂਰ ਦੇ ਸਾਰੇ ਸੈਂਟਰਾਂ ਤੋਂ ਆਏ ਰਾਇਸ ਮਿਲਰਜ ਵਲੋਂ ਧੂਰੀ ਦੇ ਪ੍ਰਿੰਸ ਵਿੱਲਾ ਰਿਜ਼ੋਰਟ ਸੰਗਰੂਰ ਰੋਡ ਧੂਰੀ ਵਿਖੇ ਜਿਲ੍ਹਾ ਰਾਇਸ ਮਿੱਲਰਜ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰੇਮ ਦਿੜਬਾ ਅਤੇ ਅਟਿੰਗ ਪ੍ਰਧਾਨ ਸੁਰੇਸ਼ ਜਿੰਦਲ ਦੀ ਅਗਵਾਈ ਹੇਠ ਮੀਟਿੰਗ ਹੋਈ। ਜਿਸ ਵਿਚ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਆਲ ਇੰਡੀਆ ਅਤੇ ਪੰਜਾਬ ਦੇ ਪ੍ਰਧਾਨ ਤਰਸੇਮ ਸੈਣੀ ਹਾਜਰ ਹ

Read Full Story: http://www.punjabinfoline.com/story/28172