Friday, September 22, 2017

ਭਾਰਤ ਸਵੱਛ ਮੁਹਿੰਮ ਤੇਹਿਤ 2 ਨੰਬਰ ਵਾਰਡ ਚ ਸਫਾਈ ਕੀਤੀ :- ਕੌਂਸਲਰ ਪੁਸ਼ਪਿੰਦਰ

ਧੂਰੀ,22 ਸਤੰਬਰ (ਮਹੇਸ਼ ਜਿੰਦਲ) ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਭਾਰਤ ਸਵੱਛ ਮੁਹਿੰਮ ਪੰਦਰਵਾੜੇ ਤੇਹਿਤ ਸਮੂਹ ਨਗਰ ਕੌਂਸਿਲ ਦੇ ਸਵਿਪਰਾਂ ਨੂੰ ਨਾਲ ਲੈਕੇ ਕੌਂਸਲਰ ਪੁਸ਼ਪਿੰਦਰ ਸ਼ਰਮਾ ਅਤੇ ਸਨੇਟਰੀ ਇੰਸਪੈਕਟਰ ਨਰਿੰਦਰ ਸਿੰਘ ਵਾਰਡ ਨੰਬਰ 2 ਅਤੇ 3ਦੀਆਂ ਗਲੀਆਂ ਵਿਚ ਸਫਾਈ ਕੀਤੀ ਅਤੇ ਸਾਰਾ ਕੂੜਾ ਕਰਕਟ ਨਾਲ ਦੀ ਨਾਲ ਚੁਕਾਈਆਂ। ਇਸ ਮੌਕੇ ਕੌਂਸਲਰ ਪੁਸ਼ਪਿੰਦਰ ਸ਼ਰਮਾ �

Read Full Story: http://www.punjabinfoline.com/story/28233