Wednesday, September 6, 2017

17 ਤੋਂ 19 ਸਤੰਬਰ ਤੱਕ ਪਿਆਈਆਂ ਜਾਣਗੀਆਂ ਪੋਲੀਓ ਬੂੰਦਾਂ

ਸੰਗਰੂਰ, 06 ਸਤੰਬਰ (ਸਪਨਾ ਰਾਣੀ) ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਤਹਿਤ 17 ਤੋਂ 19 ਸਤੰਬਰ ਤੱਕ ਪੋਲੀਓ ਬੂੰਦਾਂ ਪਿਆਈਆਂ ਜਾਣੀਆਂ ਹਨ, ਇਸ ਦੌਰਾਨ ਇਹ ਲਾਜ਼ਮੀ ਬਣਾਇਆ ਜਾਵੇ ਕਿ ਪੋਲੀਓ ਬੂੰਦਾ ਤੋਂ ਕੋਈ ਵੀ 0 ਤੋਂ 5 ਸਾਲ ਤੱਕ ਦਾ ਬੱਚਾ ਵਾਂਝਾ ਨਾ ਰਹੇ | ਸਿਵਲ ਸਰਜਨ ਸੰਗਰੂਰ ਡਾ: ਕਿਰਨਜੋਤ ਕੌਰ ਬਾਲੀ ਨੇ ਦਫ਼ਤਰ ਸਿਵਲ ਸਰਜਨ ਸੰਗਰੂਰ ਵਿਖੇ ਜ਼ਿਲ੍ਹੇ ਭਰ ਦੇ ਸੀਨੀਅਰ ਮੈਡੀਕਲ ਅਫ਼ਸਰਾਂ

Read Full Story: http://www.punjabinfoline.com/story/28111